Surprise Me!

ATM 'ਚੋਂ ਲੁੱਟੇ 19 ਲੱਖ ਰੁਪਏ ਪੁਲਿਸ ਨੂੰ ਦੇਖ ਭੱਜਣ ਲੱਗੇ ਤਾਂ ਸੜਕ 'ਤੇ ਖਿਲਾਰੇ 19 ਲੱਖ | OneIndia Punjabi

2023-01-17 1 Dailymotion

ਹੈਦਰਾਬਾਦ 'ਚ ATM ਲੁੱਟਣ ਆਏ ਚੋਰਾਂ ਨੂੰ ਪੁਲਿਸ ਨੇ ਫਿਲਮੀ ਅੰਦਾਜ਼ 'ਚ ਫੜ ਲਿਆ ਅਤੇ ਡਰ ਦੇ ਮਾਰੇ ਚੋਰਾਂ ਨੇ ਸਾਰੇ ਪੈਸੇ ਕਾਰ 'ਚੋਂ ਬਾਹਰ ਸੁੱਟ ਦਿੱਤੇ | ਦਰਅਸਲ ਚੋਰ ATM 'ਚੋਂ ਪੈਸੇ ਲੁੱਟਣ ਆਏ ਸਨ ਤੇ ਚੋਰਾਂ ਨੇ ਘਟਨਾ ਨੂੰ ਅੰਜਾਮ ਵੀ ਦੇ ਦਿੱਤਾ ਸੀ |

Thieves looted 19 lakh rupees from the ATM and started running away after seeing the police.The cash fell out Of the car.

#telangananews #punjabnews #atmtheft

Buy Now on CodeCanyon